Friday 21 November 2014

Thursday 31 July 2014

Haiku discussion .... loneliness

ਇਕਾਂਤ ~
ਤੱਪਦੇ ਸੂਰਜ ਤੋਂ
ਛਾਂ ਦੀ ਠਲ
LikeLike · 
  • Amarjit Sathi Tiwana ਸਰਬਜੀਤ ਸਿੰਘ ਜੀ ਮੈਂ ਤੁਹਾਡੀ ਹਾਇਕੂ ਤਾਂ ਪੋਸਟ ਕਰ ਦਿੱਤੀ ਹੈ ਪਰ ਸੱਚ ਪੁਛੋਂ ਮੈਨੂੰ ਇਸ ਦੀ ਕੁਝ ਸਮਝ ਨਹੀਂ ਆਈ ਹੈ। ਕਿਰਪਾ ਕਰ ਕੇ ਕੁਝ ਸਮਝਾਉਣਾ ਜੀ।
    2 hrs · Like
  • Sarbjit Singh ਸਾਥੀ ਵੀਰ ਜੀ ..... ਬੜਾ ਸਧਾਰਣ ਹੈ, ਜਰਾ ਕੁ ਹਿਮੰਤ ਨਾਲ ਸੋਚ ਤੇ ਜੋਰ ਪਾਵੋ ਵੀਰ ਜੀ , ਕੁਝ ਕੁ ਹੀ ਲਕੋ ਰਖਿਆ ਹੈ , ਸਧਾਰਣ ਬਿੰਬ ਵੀ ਬੁਝਾਰਤ ਬਣ ਗਿਆ ਲੱਗਦਾ ਹੈ ...
    1 hr · Like
  • Sarbjit Singh ਹਾਇਕੂ ਤਾਂ ਬਹੁ ਪਰਤੀ ਹੀ ਹੋਣਾ ਚਾਹੀਦਾ ਹੈ , ਹਰ ਮੈਂਬਰ ਇਸ ਨੂੰ ਆਪਣੀ ਵਿਆਖਿਆ ਦੇਵੇ ....ਦਸੋ ਜੇ ਮੈਂ ਵਿਆਖਿਆ ਕਰ ਦਿੱਤੀ ਪਾਠਕ ਦਾ ਹੱਕ ਖੋ ਰਿਹਾ ਹੋਵਾਂਗਾਂ.... ਮੈਂ ਜੋ ਕੁਦਰਤ ਨੇ ਸਧਾਰਣ ਰੂਪ 'ਚ ਦ੍ਰਿਸ਼ ਦਾ ਅਨੁਭਵ ਕਰਾਇਆ ਹੁਣ ਆਪ ਸਭ ਦੇ ਸਾਹਮਣੇ ਰਖ ਦਿੱਤਾ ਹੈ ...ਬਾਕੀ ਪਾਠਕ ਨੇ ਹਿਮੰਤ ਕਰਕੇ ਆਪਣੇ ਅਨੁਭਵ ਸਾਂਝੇ ਕਰਨ 
    ....
    ਚੰਦਰਧਨੁਸ਼ ਇੱਕ ਕਮਾਲ ਦਾ ਕ੍ਰਿਆ-ਮੁੱਖੀ/ਕਾਰਜ-ਪ੍ਰਧਾਨ ਹੋੱਕੂ ਹੈ ਜੋ ਵਿਖਿਆਵਾਂ ਦੀ ਬਹੁਲਤਾ ਲਈ ਰਾਹ ਖੋਲਦਾ ਹੈ। ( ਜੇ ਮੈਂ ਜੱਜ ਹੁੰਦਾ, ਤਾਂ ) ਇਸਨੂੰ ਪਹਿਲੇ ਪੁਰਸਕਾਰ ਲਈ ਚੁਣਦਾ। ਓਦੇਹ ( ਪਹਿਲਾ ਪੁਰਸਕਾਰ ਜੇਤੂ ) ਦਾ ਹੋੱਕੂ ਹੁਨਰ ਨਾਲਹ ਘੜਿਆ ਗਿਆ ਹੈ ਪਰ ਇਸਦੀ ਸੌਖਿਆਂ ਹੀ ਵਿਆਖਿਆ ਹੋ ਸਕਦੀ ਹੈ।
    ਇਹ ਟਿੱਪਣੀ ਰੋਬਰਟ ਸੰਦੀਪ ਭੈਣ ਹੋਰਾਂ ਦੇ ਹਾਇਕੂ ਨੂੰ ਇੱਕ ਤੋਂ ਵੱਧ ਵਿਆਖਿਆ ਹੋਣ ਕਰਕੇ ਪਹਿਲੇ ਇਨਾਮ ਜੇਤੂ ਨਾਲੋਂ ਵਧੇਰਾ ਸੋਹਣਾ ਸਮਝਦਾ ਹੈ .... ਸਧਾਰਣਤਾ 'ਚ ਬਹੁਪੱਖੀ ਰੁਝਾਨ ਹੁੰਦੇ ਹਨ , ਸਦਾ ਹਰ ਇਕ ਦੇ ਮੰਨ ਨੂੰ ਟੁੰਬੇਗਾ ......
    1 hr · Edited · Like